ਸ੍ਰੀ ਸੈਮਸਨ ਮਸੀਹ ਨੂੰ ਜ਼ਿਲਾ ਅੰਮ੍ਰਿਤਸਰ ਵਿਖੇ ਸਕੱਤਰ ਰੈਡ ਕ੍ਰਾਸ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਸੰਪਾਦਕ ਨਿੱਕੀਆਂ ਕਰੂੰਬਲਾਂ ਬਲਜਿੰਦਰ ਮਾਨ, ਐਕਟਰ ਡਾਇਰੈਕਟਰ ਅਸ਼ੋਕ ਪੁਰੀ, ਐਨਆਰਆਈ ਕਰਮਜੀਤ ਸਿੰਘ ਸ਼ਾਹੀ, ਐਡਵੋਕੇਟ ਐਮ ਐਸ ਬਧਣ, ਰਵਿੰਦਰ ਸਿੰਘ ਕਾਹਲੋਂ, ਕਮਲਜੀਤ ਸਿੰਘ ਧਾਮੀ, ਗੁਰਮੀਤ ਸਿੰਘ ਖਾਨਪੁਰੀ ਸਮੇਤ ਜਿਲ੍ਹਾ ਹੁਸ਼ਿਆਰਪੁਰ ਦੀਆਂ ਨੌਜਵਾਨ ਕਲੱਬਾਂ ਦੇ ਨੁਮਾਇੰਦੇ ਸ਼ਾਮਿਲ ਹਨ।
ਸ੍ਰੀ ਸੈਮਸਨ ਮਸੀਹ ਨੂੰ ਜ਼ਿਲਾ ਅੰਮ੍ਰਿਤਸਰ ਵਿਖੇ ਸਕੱਤਰ ਰੈਡ ਕ੍ਰਾਸ ਨਿਯੁਕਤ ਕੀਤਾ ਗਿਆ ਹੈ।
