ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬੀਤੀ ਰਾਤ ਹਰਿਆਣਾ ਦੇ ਨੂਹ ਜ਼ਿਲੇ ਦੇ ਟੌਰੂ 'ਚ ਦੋ ਮਸਜਿਦਾਂ 'ਤੇ ਮੋਲੋਟੋਵ ਕਾਕਟੇਲ ਸੁੱਟੇ।