ਗੜ੍ਹਸ਼ੰਕਰ, 9 ਸਤੰਬਰ - ਗੁਰਸੇਵਾ ਗਰੁੱਪ ਆਫ ਕਾਲਜ ਪਨਾਮ ਦੀ ਵਿਿਦਆਰਥਣ ਮਨੀਸ਼ਾ ਨੇ 8 71 ਫੀਸਦੀ ਐਸ ਜੀ ਪੀ ਏ ਅੰਕਾਂ ਨਾਲ ਬੀ ਬੀ ਏ ਦੂਸਰੇ ਸਮੈਸਟਰ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਹਰਸਿਮਰਨ ਕੌਰ ਨੇ 8 33 ਫੀਸਦੀ ਐਸ ਜੀ ਪੀ ਏ ਅੰਕਾਂ ਨਾਲ ਦੂਸਰਾ ਅਤੇ ਈਸ਼ਾ ਨੇ 8 14 ਫੀਸਦੀ ਐਸ ਜੀ ਪੀ ਏ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।
ਗੁਰਸੇਵਾ ਮੈਨੇਜਮੈਂਟ ਤੋਂ ਮੁਖੀ ਬੀਬੀ ਦਵਿੰਦਰ ਕੌਰ ਰਾਏ ਨੇ ਵਿਿਦਆਰਥਣਾ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ।
ਮਨੀਸ਼ਾ ਨੇ ਪਹਿਲਾ, ਹਰਸਿਮਰਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ
