ਲਕਸ਼ਯ ਸੇਨ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਪ੍ਰਵੇਸ਼; Friday, 28 July 2023 ਭਾਰਤ ਦੇ ਲਕਸ਼ਯ ਸੇਨ ਨੇ ਆਪਣੀ ਸ਼ਾਨਦਾਰ ਦੌੜ ਜਾਰੀ ਰੱਖੀ ਜਦਕਿ ਸਾਤਵਿਕ-ਚਿਰਾਗ ਦੀ ਅਜੇਤੂ ਦੌੜ ਦਾ ਅੰਤ ਹੋਇਆ।