ਡਾਇਰੈਕਟ ਓਵਰਸੀਜ਼ ਲਿਸਟਿੰਗ ਭਾਰਤੀ ਕੰਪਨੀਆਂ ਨੂੰ ਵਿਦੇਸ਼ਾਂ 'ਚ ਵੱਖ-ਵੱਖ ਐਕਸਚੇਂਜਾਂ 'ਤੇ ਵਿਦੇਸ਼ੀ ਫੰਡਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਵੇਗੀ।