Hero Karizma XMR 210 29 ਅਗਸਤ ਨੂੰ ਲਾਂਚ ਹੋਣ ਤੋਂ ਪਹਿਲਾਂ ਨਵੇਂ ਵੇਰਵੇ ਸਾਹਮਣੇ ਆਏ Friday, 28 July 2023 ਉਮੀਦ ਹੈ ਕਿ ਨਵੀਂ ਕਰੀਮਜ਼ਾ ਭਾਰਤੀ ਬਾਜ਼ਾਰ 'ਚ 1.5 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਆਵੇਗੀ।