ਗੜ੍ਹਸ਼ੰਕਰ, 16 ਅਕਤੂਬਰ - ਪਿੰਡ ਬੀਨੇਵਾਲ ਦੀ ਪੰਚਾਇਤ ਵਿੱਚ ਬਹੁਤ ਚਰਚਿਤ ਵਾਰਡ ਨੰਬਰ 5 ਦੇ ਇਲੈਕਸ਼ਨ ਵਿੱਚ ਪੰਚ ਦੀ ਚੋਣ ਗਾਇਤਰੀ ਦੇਵੀ ਨੇ 41 ਵੋਟਾਂ ਦੇ ਅੰਤਰ ਨਾਲ ਜਿੱਤ ਲਈ, ਇਸ ਚੋਣ ਵਿੱਚ ਗਾਇਤਰੀ ਦੇਵੀ ਨੂੰ 213 ਅਤੇ ਉਹਨਾਂ ਦੇ ਵਿਰੋਧੀ ਨੂੰ 172 ਵੋਟਾਂ ਮਿਲੀਆਂ।
ਬੀਣੇਵਾਲ ਵਿੱਚ ਗਾਇਤਰੀ ਦੇਵੀ ਨੇ ਚੋਣ ਜਿੱਤੀ
