ਚੀਨੀ ਔਰਤ ਆਪਣੇ 18 ਸਾਲਾ ਪ੍ਰੇਮੀ ਨਾਲ ਵਿਆਹ ਕਰਨ ਲਈ ਸੜਕ ਰਸਤੇ ਪਾਕਿਸਤਾਨ ਪਹੁੰਚੀ Friday, 28 July 2023 ਸਚਿਨ-ਸੀਮਾ ਅਤੇ ਅੰਜੂ-ਨਸਰੂੱਲਾ ਤੋਂ ਬਾਅਦ ਚੀਨ ਦੀ ਗਾਓ ਫੇਂਗ ਆਪਣੇ ਪ੍ਰੇਮੀ ਜਾਵੇਦ ਨੂੰ ਮਿਲਣ ਪਾਕਿਸਤਾਨ ਪਹੁੰਚੀ।