All News
-
ਸੁਨਾਮ ਹਲਕੇ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਸਾਢੇ ਚਾਰ ਸਾਲਾਂ ਵਿੱਚ ਅਮਲੀ ਰੂਪ ਦਿੱਤਾ: ਅਮਨ ਅਰੋੜਾ
News By Editor — Nov 19, 2026ਸੁਨਾਮ, 18 ਨਵੰਬਰ:- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਨਾਮ ਹਲਕੇ ਦੀਆਂ ਕਈ ਦਹਾਕਿਆਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਿਹਤ, ਸਿੱਖਿਆ, ਸਿੰਚਾਈ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਕੰਮ ਕੀਤਾ…
-
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਦੇ 17ਵੇਂ ਟੂਰਨਾਮੈਂਟ ਦੇ ਦੂਜੇ ਦਿਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
News By Rakesh Kumar — Nov 19, 2026 📍 Garhshankar, Punjabਗੜ੍ਹਸ਼ੰਕਰ, 17 ਨਵੰਬਰ (ਰਾਕੇਸ਼ ਕੁਮਾਰ):- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵੱਲੋਂ ਕਰਵਾਏ ਜਾ ਰਹੇ 17ਵੇਂ ਫੁੱਟਬਾਲ ਟੂਰਨਾਮੈਂਟ ਅਤੇ ਇੰਟਰਸਟੇਟ ਅਥਲੈਟਿਕ ਮੀਟ ਦੇ ਦੂਜੇ ਦਿਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।…
-
14 ਦੇਸ਼ਾਂ ਦੇ 64 ਖਿਡਾਰੀਆਂ ਦੀ ਸ਼ਮੂਲੀਅਤ ਨਾਲ ਪਹਿਲਾ ਇੰਡੀਆ ਇੰਟਰਨੈਸ਼ਨਲ ਪਿਚ ਐਂਡ ਪੁੱਟ ਓਪਨ ਸੰਪੰਨ
News By Harminder Nagpal — Nov 19, 2026 📍 Chandigarh, Chandigarhਚੰਡੀਗੜ੍ਹ, 17 ਨਵੰਬਰ 2026 (ਹਰਮਿੰਦਰ ਨਾਗਪਾਲ):- ਭਾਰਤੀ ਪਿਚ ਐਂਡ ਪੁੱਟ ਐਸੋਸੀਏਸ਼ਨ (ਆਈਪੀਪੀਏ) ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਪਹਿਲਾ ‘ਇੰਡੀਆ ਇੰਟਰਨੈਸ਼ਨਲ ਪਿਚ ਐਂਡ ਪੁੱਟ ਓਪਨ’ ਅੰਤਰਰਾਸ਼ਟਰੀ ਖਿਡਾਰੀਆਂ ਦੀ ਉਤਸ਼ਾਹਜਨਕ ਸ਼ਮੂਲੀਅਤ ਨਾਲ ਸਫਲਤਾਪੂਰਵਕ ਸੰਪੰਨ ਹੋ ਗਿ…
-
ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਮੰਤਰੀ ਅਨਿਲ ਵਿਜ ਨੂੰ ਸੌਂਪਿਆ ਮੰਗ ਪੱਤਰ
News By R. Singh — Nov 19, 2026 📍 Ambala, Haryanaਅੰਬਾਲਾ, 18 ਨਵੰਬਰ (ਆਰ. ਸਿੰਘ):- ਗੰਨਾ ਕਿਸਾਨਾਂ ਨੇ ਹਰਿਆਣਾ ਸਰਕਾਰ ਤੋਂ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਬੈਨਰ ਹੇਠ ਹਰਿਆਣਾ ਦੇ ਊਰਜਾ, ਕਿਰਤ ਅਤੇ ਆਵਾਜਾਈ ਮੰਤਰੀ ਅਨਿਲ ਵਿਜ ਨਾਲ ਮੁਲ…
-
ਖੇਡ ਮੈਦਾਨ ਵਿੱਚ ਹੇਰਾਫੇਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਵਿਧਾਇਕ ਸੰਤੋਸ਼ ਕਟਾਰੀਆ
News By Jatinderpal Singh Kaler — Nov 19, 2026 📍 Nawanshahr, Punjabਨਵਾਂਸ਼ਹਿਰ/ਕਾਠਗੜ੍ਹ, 18 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਿਲ੍ਹੇ ਭਰ ਵਿੱਚ ਬੱਚਿਆਂ ਲਈ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸੇ ਤਹਿਤ ਪਿੰਡ ਰੈਲ ਮਾਜਰਾ ਵਿਖੇ ਵੀ ਇੱਕ ਖੇਡ ਮੈਦਾਨ ਬਣਾਇਆ ਗਿਆ, ਪਰ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ…
-
ਮਾਲਕੀ ਹੱਕ ਦੇਣ ਦਾ ਫੈਸਲਾ ਸਵਾਗਤਯੋਗ, ਪਰ ਮੌਜੂਦਾ ਖਰੀਦਦਾਰਾਂ ਅਤੇ ਲੋੜ ਅਨੁਸਾਰ ਕੀਤੀਆਂ ਉਸਾਰੀਆਂ ਦਾ ਹੱਲ ਵੀ ਜ਼ਰੂਰੀ: ਸੀਨੀਅਰ ਆਪ ਆਗੂ ਪ੍ਰੇਮ ਗਰਗ
News By Harminder Nagpal — Nov 19, 2026 📍 Chandigarh, Chandigarhਚੰਡੀਗੜ੍ਹ, 18 ਨਵੰਬਰ 2026 (ਹਰਮਿੰਦਰ ਨਾਗਪਾਲ):- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁੜ ਵਸੇਬਾ ਕਾਲੋਨੀਆਂ ਅਤੇ ਛੋਟੇ ਫਲੈਟਾਂ ਵਿੱਚ ਮਾਲਕੀ ਹੱਕ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਗਰੀਬ ਅਤੇ ਘੱਟ ਆਮਦਨ ਵਾਲੇ ਪਰ…
-
ਅਕਾਲੀ ਸਰਕਾਰ ਬਣਨ ’ਤੇ ‘ਬਿਲਡ ਪੰਜਾਬ’ ਵਿਭਾਗ ਹੋਵੇਗਾ ਸਥਾਪਤ, ਇੱਕ ਮਹੀਨੇ ਅੰਦਰ ਮਿਲਣਗੀਆਂ ਸਾਰੀਆਂ ਪ੍ਰਵਾਨਗੀਆਂ; ਖਰੜ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ
News By Davinder Kaur Sahota — Nov 19, 2026 📍 Kharar, Punjabਦਵਿੰਦਰ ਕੌਰ ( ਖਰੜ), 18 ਨਵੰਬਰ 2026:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੂਬੇ ਦੀਆਂ ਸਾਰੀਆਂ ਗੈਰ-ਕਾਨੂੰਨੀ ਕਲੋਨੀਆਂ ਨੂੰ ‘ਜਿਵੇਂ ਹਨ, ਉਵੇਂ ਹੀ’ ਦੇ ਆਧਾਰ ’ਤੇ ਨਿਯਮਤ ਕਰਨ ਲ…
-
ਸੇਂਟ ਗਿਆਨੇਸ਼ਵਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੂਨੀਅਰ ਵਿੰਗ ਦਾ ਉਦਘਾਟਨ ਅਤੇ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ
News By Dinkar Gawri — Nov 18, 2026 📍 Hansi, Haryanaਹਾਂਸੀ (ਦਿਨਕਰ ਗਾਵੜੀ):- ਸਥਾਨਕ ਸੇਂਟ ਗਿਆਨੇਸ਼ਵਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਖੇਡ ਮੁਕਾਬਲਿਆਂ ਅਤੇ ਜੂਨੀਅਰ ਵਿੰਗ ਦੇ ਉਦਘਾਟਨੀ ਸਮਾਰੋਹ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਨੈ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਮਨੋਰੰ…
-
ਚੰਡੀਗੜ੍ਹ ਦੀ ਸਾਬਕਾ ਮੇਅਰ ਅਨੂ ਚਤਰਥ ਦੇ ਪੁੱਤਰ ਅਤੇ ਸਾਬਕਾ ਐਡਵੋਕੇਟ ਜਨਰਲ ਤੇ ਵਿਧਾਇਕ ਗੋਪਾਲ ਕ੍ਰਿਸ਼ਨ ਚਤਰਥ ਦੇ ਦੋਹਤੇ ਰਤਿਕ ਚਤਰਥ ਕਪੂਰ ‘ਆਪ’ ਇੰਟਲੈਕਚੁਅਲ ਸੈੱਲ ਦੇ ਪ੍ਰਧਾਨ ਨਿਯੁਕਤ
News By Harminder Nagpal — Nov 18, 2026 📍 Chandigarh, Chandigarhਚੰਡੀਗੜ੍ਹ (ਹਰਮਿੰਦਰ ਨਾਗਪਾਲ):- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਪੰਜਾਬ ਸਰਕਾਰ ਦੀ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਅਨੂ ਚਤਰਥ ਦੇ ਪੁੱਤਰ ਰਤਿਕ ਚਤਰਥ ਕਪੂਰ ਨੂੰ ਆਮ ਆਦਮੀ ਪਾਰਟੀ (ਆਪ), ਚੰਡੀਗੜ੍ਹ ਦੇ ਬੁੱਧੀਜੀਵੀ ਸੈੱਲ (ਇੰਟਲੈਕਚੁਅਲ ਸੈੱਲ) ਦਾ ਪ੍ਰਧਾਨ…
-
ਪੁਰਾਣੇ ਮੋਬਾਈਲ ਫੋਨ ਖਰੀਦਣ ਅਤੇ ਵੇਚਣ ਸਮੇਂ ਸਾਵਧਾਨੀ ਵਰਤੋ, ਸਾਈਬਰ ਅਪਰਾਧੀਆਂ ਦੇ ਜਾਲ ਵਿੱਚ ਫਸਣ ਤੋਂ ਬਚੋ: ਐਸ.ਪੀ. ਵਿਨੋਦ ਕੁਮਾਰ
News By Dinkar Gawri — Nov 18, 2026 📍 Hansi, Haryanaਹਾਂਸੀ (ਦਿਨਕਰ ਗਾਵੜੀ):- ਹਾਂਸੀ ਦੇ ਪੁਲਿਸ ਸੁਪਰਡੈਂਟ ਵਿਨੋਦ ਕੁਮਾਰ ਨੇ ਆਮ ਲੋਕਾਂ ਨੂੰ ਪੁਰਾਣੇ ਅਤੇ ਸੈਕਿੰਡ ਹੈਂਡ ਮੋਬਾਈਲ ਫੋਨ ਖਰੀਦਣ ਅਤੇ ਵੇਚਣ ਸਮੇਂ ਸਾਵਧਾਨੀ ਵਰਤਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਮੋਬਾਈਲ ਫੋਨਾਂ ਦੀ ਖਰੀਦੋ-ਫਰੋਖਤ ਵਿ…
-
115 ਸਾਲ ਪੁਰਾਣੀ ਸ੍ਰੀ ਹਰਿਆਣਾ ਗਊਸ਼ਾਲਾ ਦੇ ਨਵੀਨੀਕਰਨ ਦੀ ਨੀਂਹ ਰੱਖੀ, ਗੋਪਾਸ਼ਟਮੀ ਮੌਕੇ ਭਜਨ ਸੰਧਿਆ ਦਾ ਆਯੋਜਨ
News By Dinkar Gawri — Nov 18, 2026 📍 Hansi, Haryanaਹਾਂਸੀ (ਦਿਨਕਰ ਗਾਵੜੀ):- ਸ੍ਰੀ ਹਰਿਆਣਾ ਗਊਸ਼ਾਲਾ, ਹਾਂਸੀ ਵੱਲੋਂ ਗੋਪਾਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੜ੍ਹੀ ਮੁਹੱਲਾ, ਦਿੱਲੀ ਗੇਟ ਸਥਿਤ ਗਊਸ਼ਾਲਾ ਦੇ ਵਿਹੜੇ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਵਿਧੀਵਤ ਗਊ ਪੂਜਨ ਕੀਤਾ…
-
ਸ਼ੇਖਪੁਰਾ ਪਿੰਡ ਦੇ ਚਾਦਰ ਪੁਲ ਇਲਾਕੇ ਵਿੱਚ ਗੈਸ ਸਿਲੰਡਰ ਫਟਣ ਕਾਰਨ ਜ਼ਖ਼ਮੀ ਹੋਏ ਚਾਰੇ ਵਿਅਕਤੀ ਖ਼ਤਰੇ ਤੋਂ ਬਾਹਰ, ਹਿਸਾਰ ਦੇ ਮਲਿਕ ਹਸਪਤਾਲ ਵਿੱਚ ਇਲਾਜ ਜਾਰੀ
News By Dinkar Gawri — Nov 18, 2026 📍 Hansi, Haryanaਹਾਂਸੀ (ਦਿਨਕਰ ਗਾਵੜੀ):- ਚਾਦਰ ਪੁਲ ਇਲਾਕੇ ਵਿੱਚ ਗੈਸ ਸਿਲੰਡਰ ਫਟਣ ਕਾਰਨ ਵਾਪਰੇ ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰੇ ਵਿਅਕਤੀ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਹਿਸਾਰ ਸਥਿਤ ਮਲਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਖ਼ਮੀਆਂ ਦੀ ਸ…