ਪਟਿਆਲਾ, 19 ਨਵੰਬਰ (ਮਨਪ੍ਰੀਤ ਸਿੰਘ):- ਪੰਜਾਬ ਸਰਬੀਨੇਸ਼ਨ ਫੈਡਰੇਸ਼ਨ 1680 ਦੀ ਅਗਵਾਈ ਹੇਠ ਅੱਜ 19 ਨਵੰਬਰ, 2026 ਨੂੰ ਪਟਿਆਲਾ ਤੋਂ ਸਾਥੀ ਦਰਸ਼ਨ ਸਿੰਘ ਲੂਬਾਣਾ ਦੀ ਅਗਵਾਈ ਵਿੱਚ ਇੱਕ ਵੱਡਾ ਜਥਾ ਸੰਗਰੂਰ ਵਿੱਚ ਹੋਏ ਰੈਲੀ ਮਾਰਚ ਵਿੱਚ ਸ਼ਾਮਲ ਹੋਇਆ।
ਇਸ ਜਥੇ ਦੇ ਨਾਲ ਸ਼ਾਮਲ ਆਗੂਆਂ ਵਿੱਚ ਰਾਮ ਲਾਲ, ਰਾਮਾ, ਦੀਪ ਚੰਦ ਹੰਸ, ਗੁਰਦਰਸ਼ਨ ਸਿੰਘ, ਬਲਜੀਤ ਬਲੀ, ਰਾਜੇਸ਼ ਕੁਮਾਰ ਗੋਲੂ, ਤਰਲੋਚਨ ਮਾੜੂ, ਰਾਜੇਸ਼ ਸੀ.ਓ.ਐਮ., ਧਰਮਿੰਦਰ, ਇੰਦਰਪਾਲ ਵਾਲੀਆ, ਰੋਮੀ ਅਤੇ ਸੁਨੀਲ ਦੱਤ ਸਮੇਤ ਹੋਰ ਆਗੂ ਸ਼ਾਮਲ ਸਨ।
