National News
News from India
-
ਕਰਨ ਉਤਸਵ ਵਿੱਚ ਚਮਕੇ ਸਿੱਖਿਆ ਸ਼ਾਸਤਰੀ ਜਤਿੰਦਰ ਸਿੰਘ ਅਹਲਾਵਤ, ਵਿਧਾਨ ਸਭਾ ਸਪੀਕਰ ਵੱਲੋਂ ‘ਜੈਮਜ਼ ਆਫ਼ ਕਰਨਾਲ’ ਐਵਾਰਡ ਨਾਲ ਸਨਮਾਨਿਤ
News By Praveen Walia — Nov 16, 2026 📍 Karnal, Haryanaਕਰਨਾਲ (ਪ੍ਰਵੀਨ ਵਾਲੀਆ):- ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ਼ ਆਰਟਿਸਟਸ ਐਂਡ ਐਕਟਿਵਿਸਟਸ (ਨਿਫਾ) ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ‘ਕਰਨ ਉਤਸਵ’ ਦੌਰਾਨ ਜੇਨੇਸਿਸ ਕਲਾਸਿਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਜੇਨੇਸਿਸ ਗਰੁੱਪ ਆਫ਼ ਸਕੂਲਜ਼ ਦੇ ਸੰਸਥਾਪਕ ਜਤਿੰਦਰ ਸਿੰਘ ਅਹਲਾਵਤ ਨ…
-
ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਖਾਲਸਾਈ ਸ਼ਾਨੋ-ਸ਼ੌਕਤ ਨਾਲ ਹੋਈ ਸ਼ੁਰੂਆਤ
News By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਦੀ ਸ਼ੁਰੂਆਤ ਅੱਜ ਬਹੁਤ ਹੀ ਸ਼ਰਧਾ, ਉਤ…
-
ਟਿਕਟ ਬਦਲਣ ਦੇ ਬਾਰੇ ਗਲਤ ਅਫਵਾਹਾਂ ਫੈਲਾਣ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਣਗੇ - ਸੁਖਬੀਰ ਸਿੰਘ ਬਾਦਲ
Local By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ): ਸ਼ਿਰੋਮਣਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਕਰ ਦਿੱਤਾ ਹੈ ਕਿ ਟਿਕਟ ਬਦਲਣ ਬਾਰੇ ਗਲਤ ਅਫ਼ਵਾਹਾਂ ਫੈਲਣ ਵਾਲਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਬੰਗਾ ਤੋਂ ਡਾ. ਬਿੱਟੂ ਹੀ ਚੋਣ ਲੜਣਗੇ। ਅਕਾਲੀ ਦਲ ਬ…
-
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿੱਚ ਛੱਠ ਮਹਾਪਰਵ ਦੇ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ
News By "Paigam-E-Jagat" — Nov 15, 2026 📍 Dhuri, Punjabਧੂਰੀ (ਸੰਗਰੂਰ), 15 ਨਵੰਬਰ 2026:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਛੱਠ ਪੂਜਾ ਦੇ ਜਸ਼ਨਾਂ ਵਿੱਚ ਸ਼ਰਧਾਲੂਆਂ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਸਾਰਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਸਭ ਦੀ ਖੁਸ਼ੀ, ਖੁਸ਼ਹਾਲੀ, ਚੰਗੀ ਸਿਹਤ ਅਤੇ ਭਲਾਈ ਲਈ…
-
ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸਬੀਐਸ ਨਗਰ ਪੁਲਿਸ ਦੀ ਵੱਡੀ ਕਾਰਵਾਈ, 74 ਗ੍ਰਾਮ ਹੈਰੋਇਨ ਸਮੇਤ 06 ਨਸ਼ਾ ਤਸਕਰ ਕਾਬੂ
News By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਛ…
-
ਡੇਰਾਬੱਸੀ ਵਿੱਚ ਛੱਠ ਪੂਜਾ ਦਾ ਸ਼ਾਨਦਾਰ ਸਮਾਗਮ, ਭਾਜਪਾ ਆਗੂ ਬੰਨੀ ਸੰਧੂ ਨੇ ਟੇਕਿਆ ਮੱਥਾ
News By Sanjeev Singh Saini — Nov 15, 2026 📍 Dera Bassi, Punjabਡੇਰਾਬੱਸੀ, 15 ਨਵੰਬਰ (ਸੰਜੀਵ ਸਿੰਘ ਸੈਣੀ):- ਲੋਕ ਆਸਥਾ ਦੇ ਮਹਾਂਪੁਰਬ ਛੱਠ ਪੂਜਾ ਦੇ ਮੌਕੇ ’ਤੇ ਡੇਰਾਬੱਸੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਗਈ। ਸ਼ਹਿਰ ਦੇ ਪ੍ਰਸਿੱਧ ਸ਼੍ਰੀ ਰਾਮਤਲਾਈ ਸਰੋਵਰ ’ਤੇ ਮੇਲੇ ਵਰਗਾ ਮਾਹੌਲ…
-
ਵਿਕਸਿਤ ਭਾਰਤ-2047 ਦੇ ਵਿਜ਼ਨ ਅਨੁਸਾਰ ਦੇਸ਼ ਦਾ ਸਭ ਤੋਂ ਪਹਿਲਾਂ ਵਿਕਸਿਤ ਰਾਜ ਬਣੇਗਾ ਹਰਿਆਣਾ: ਨਾਇਬ ਸਿੰਘ ਸੈਣੀ
News By "Paigam-E-Jagat" — Nov 15, 2026 📍 Chandigarh, Chandigarhਚੰਡੀਗੜ੍ਹ, 15 ਨਵੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ-2047 ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦਾ ਟੀਚਾ ਹੈ ਕਿ…
-
ਮਾਤ-ਪਿਤਾ ਗਊਧਾਮ ਮਹਾਤੀਰਥ ਵਿਖੇ ਗੋਪਾਸ਼ਟਮੀ ਮਹੋਤਸਵ ਦੌਰਾਨ 1008 ਦੇਸੀ ਘਿਓ ਦੇ ਦੀਵਿਆਂ ਨਾਲ ਹੋਵੇਗੀ ਗਊਮਾਤਾ ਦੀ ਵਿਸ਼ਾਲ ਆਰਤੀ
News By "Paigam-E-Jagat" — Nov 15, 2026 📍 Mohali, Punjabਮੋਹਾਲੀ:- ਮਾਤ-ਪਿਤਾ ਗਊਧਾਮ ਮਹਾਤੀਰਥ, ਬਨੂੜ-ਅੰਬਾਲਾ ਰੋਡ, ਪਿੰਡ ਖੱਲੌਰ, ਜ਼ਿਲ੍ਹਾ ਮੋਹਾਲੀ ਵੱਲੋਂ ਗੋਪਾਸ਼ਟਮੀ ਦੇ ਪਾਵਨ ਮੌਕੇ ’ਤੇ ਮੰਗਲਵਾਰ ਨੂੰ ਵਿਸ਼ਾਲ ਗੋਪਾਸ਼ਟਮੀ ਮਹੋਤਸਵ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗਊ ਸੇਵਾ, ਮਾਤਾ-ਪਿਤਾ ਦੇ ਸਨਮਾਨ ਅਤੇ ਭਾਰਤੀ ਸੰਸਕ੍ਰਿਤੀ…
-
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੂਨਕ ਪੁਲਿਸ ਵੱਲੋਂ ਪੰਜ ਕੇਸ ਦਰਜ; ਹੈਰੋਇਨ ਬਰਾਮਦ
News By "Paigam-E-Jagat" — Nov 15, 2026 📍 Sangrur, Punjabਮੂਨਕ/ਸੰਗਰੂਰ, 15 ਨਵੰਬਰ:- ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੌਤ ਗਰੇਵਾਲ, ਆਈ.ਪੀ.ਐੱਸ. ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਪਿੰਡਾਂ ਦੇ ਪਹਿਰੇਦਾਰ’ ਮੁਹਿੰਮਾਂ ਤਹਿਤ ਮੂਨਕ ਸਬ-ਡਵੀਜ਼ਨ ਪੁਲਿਸ ਨੇ 8 ਤੋਂ 14 ਨਵੰਬਰ 2026 ਤੱਕ ਨਸ਼ਿਆਂ ਨਾਲ ਸਬੰਧਤ ਪੰਜ ਕੇਸ ਦਰਜ…
-
ਪੀਸੀਐਸ ਭਰਤੀ ਪ੍ਰਕਿਰਿਆ ਵਿੱਚ ਕਥਿਤ ਘਪਲੇ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਦਾ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
News By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਪੰਜਾਬ ਪੀਸੀਐਸ ਪ੍ਰੀਖਿਆ ਅਤੇ ਭਰਤੀ ਪ੍ਰਕਿਰਿਆ ਵਿੱਚ ਕਥਿਤ ਘਪਲੇ, ਬੇਨਿਯਮੀਆਂ ਅਤੇ ਧਾਂਦਲੀਆਂ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਚੰਡੀਗੜ੍ਹ ਚੌਕ, ਨ…
-
ਸਤਿਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਲਾਚੌਰ ਵਿੱਚ ਅਹਿਮ ਬੈਠਕ, ਸ਼ੋਭਾ ਯਾਤਰਾ ਦੀ ਰੂਪ-ਰੇਖਾ ਤਿਆਰ, ਸੰਚਾਲਨ ਸੰਮਤੀ ਦਾ ਗਠਨ
News By Jatinderpal Singh Kaler — Nov 15, 2026 📍 Balachaur, Punjabਬਲਾਚੌਰ, 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ):- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ 650ਵਾਂ ਪ੍ਰਕਾਸ਼ ਪੁਰਬ ਕਮੇਟੀ, ਬਲਾਚੌਰ ਵੱਲੋਂ ਅੱਜ 15 ਨਵੰਬਰ 2026 ਨੂੰ ਬਾਬਾ ਵਿਸ਼ਵਕਰਮਾ ਮੰਦਰ, ਬਲਾਚੌਰ ਵਿਖੇ ਪ…
-
ਕਾਠਗੜ੍ਹ ਦੇ ਨੌਜਵਾਨਾਂ ਦੀ ਮਿਹਨਤ ਰੰਗ ਲਿਆਈ, ਪਟਿਆਲਾ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
News By Jatinderpal Singh Kaler — Nov 15, 2026 📍 Nawanshahr, Punjabਨਵਾਂਸ਼ਹਿਰ, 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਭਾਰਤੀ ਜਨਤਾ ਪਾਰਟੀ ਦੀ ਵਧਦੀ ਤਾਕਤ ਦਾ ਸਭ ਤੋਂ ਵੱਡਾ ਸਬੂਤ ਸ਼ਨੀਵਾਰ ਨੂੰ ਪਟਿਆਲਾ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਪਾਰਟੀ ਵੱਲੋਂ ਕਰਵਾਏ ਗਏ ਵਿਸ਼ਾਲ ਮੈਂਬਰਸ਼ਿਪ ਸਮਾਗਮ ਵਿੱਚ ਹਜ਼ਾਰਾਂ ਲੋਕਾਂ ਨੇ ਭਾਜਪਾ ਦੀਆਂ ਨੀ…