ਬਹੁਜਨ ਸਮਾਜ ਪਾਰਟੀ ਵਲੋਂ ਅਣਖ਼ ਜਗਾਓ ਵਰਕਰ ਸੰਮੇਲਨ ਕਰਵਾਇਆ।

ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ ਦੀ ਅਗਾਂਹ ਵਧੂ ਸੋਚ ਅਤੇ ਪਾਰਟੀ ਦੀ ਮਜਬੂਤੀ ਲਈ ਪੰਜਾਬ ਭਰ ਵਿੱਚ ਪੰਜਾਬ ਦੇ ਮੁੱਖੀ ਵੱਲੋ ਵੱਖੋ-ਵੱਖ ਥਾਵਾ ਤੇ ਕੇਡਰ ਕੈਂਪ ਲਗਾਏ ਜਾ ਰਹੇ ਹਨ।ਇਸੇ ਤਰਾਂ ਪਿੰਡ ਜਾਫਰਪੁਰ ਵਿਖੇ ਜਿਲਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ ਜੀ ਦੀ ਅਗਵਾਈ ਹੇਠ, ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਉਦੇਸ਼ ਦੀ ਪ੍ਰਾਪਤੀ ਹਿਤ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਨੂੰ ਸਮਰਪਿਤ ਅਣਖ ਜਗਾਓ ਵਰਕਰ ਸੰਮੇਂਲਨ ਕਰਵਾਇਆ ਗਿਆ।

ਜਿਸ ਵਿਚ ਵਿਸ਼ੇਸ਼ ਮਹਿਮਾਨ ਹਲਕਾ ਵਿਧਾਇਕ ਅਤੇ ਸੁਬਾ ਇੰਚਾਰਜ ਡਾਕਟਰ ਨਛੱਤਰ ਪਾਲ ਜੀ ਅਤੇ ਮੁੱਖ ਮਹਿਮਾਨ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਸ਼ਿਰਕਤ ਕੀਤੀ।ਜਿਥੇ ਪਾਰਟੀ ਦੇ  ਮਿਸ਼ਨਰੀ ਗਾਇਕਾ ਵੱਲੋ ਰਚਨਾਵਾ ਪੇਸ਼ ਕੀਤੀਆ ਅਤੇ ਸੀਨੀਅਰ ਲੀਡਰਾਂ ਵੱਲੋ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ।ਇਸ ਦੋਰਾਨ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨਵਾਂਸ਼ਹਿਰ ਜੀ ਦੀ ਅਗਵਾਈ ਹੇਠ ਹਲਕੇ ਦੀ ਸਾਰੀ ਲੀਡਰ ਸ਼ਿਪ ਤੇ ਵਰਕਰਾਂ ਸਮੇਤ ਆਰਥਿਕ ਸਹਿਯੋਗ ਦਿਵਸ ਲਈ ਇਕ ਲੱਖ ਗਿਆਰਾਂ ਹਜਾਰ ਰੁਪਏ ਰਾਸ਼ੀ ਦੀ ਥੈਲੀ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਨੂੰ ਭੇਂਟ ਕੀਤੀ ਗਈ।ਇਸ ਮੋਕੇ ਜਨਰਲ ਸਕੱਤਰ ਪੰਜਾਬ ਪ੍ਰਵੀਨ ਬੰਗਾ, ਵਿਧਾਨ ਸਭਾ ਪ੍ਰਧਾਨ ਰਸ਼ਪਾਲ ਮਹਾਲੋਂ, ਕੌਂਸਲਰ ਗੁਰਮੁੱਖ ਨੌਰਥ,ਸ਼ਹਿਰੀ ਪ੍ਰਧਾਨ ਮਾਸਟਰ ਪ੍ਰੇਮ ਰਤਨ,Adv ਮੁਕੇਸ਼ ਬਾਲੀ,Adv ਰਾਜ ਕੁਮਾਰ,ਅਮਰੀਕ ਬੰਗਾ,ਸੁਰਜੀਤ ਕਰੀਹਾ,ਹਰਮੇਸ਼ ਨੌਰਦ, SDO ਧਰਮਪਾਲ,ਗਿਆਨ ਚੰਦ, ਬਲਵਿੰਦਰ ਭੰਗਲ,ਮੁਖਤਿਆਰ ਮੁਖਾ, ਹਰਮੇਸ਼ ਕੁਮਾਰ,ਹਰਬੰਸ ਲਾਲ,ਰੇਸ਼ਮ ਲਾਲ,ਰਕੇਸ਼ ਜਨਾਗਲ,ਰਾਜ ਕੁਮਾਰ ਨਰ,ਸੁਸ਼ੀਲ ਕੁਮਾਰ ਸ਼ੀਲਾ,ਗੁਰਪ੍ਰੀਤ ਗਗਾ,ਕਸ਼ਮੀਰ ਸਿੰਘ,ਸੋਨੂੰ ਸਾਹਿਬ,ਰਾਜ ਕੁਮਾਰ ਰਾਜੁ,ਸਰਪੰਚ ਰਕੇਸ਼ ਕੁਮਾਰ, ਕਰਨੈਲ ਦਰਦੀ,ਜਸਵੀਰ ਜੱਸੀ,ਪਟਬਾਰੀ ਹਰੀਕ੍ਰਿਸ਼ਨ,ਹਰਨਰਜਨ ਸਿੰਘ,ਹਰਬੰਸ ਕਰੀਹਾ,ਵਿਜੇ ਸਰਪੰਚ,ਆਦਿ ਹੋਰ ਵੀ ਸਾਥੀ ਹਾਜਰ ਸਨ।