ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਗੜ੍ਹਸ਼ੰਕਰ ਦਾ 41 ਵਾ ਅਜਲਾਸ ਪਿੰਡ ਭੱਜਲ ਵਿਖੇ ਹੋਇਆ

ਗੜਸੰਕਰ- ਅੱਜ ਮਿਤੀ 22ਮਈ ਨੂੰ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਗੜਸੰਕਰ ਦਾ 41ਵਾ ਅਜਲਾਸ ਪਿੰਡ ਭੱਜਲ ਵਿਖੇ ਰੇਸ਼ਮ ਸਿੰਘ ਨਗਰ ਹਾਲ ਕਸਮੀਰ ਸਿੰਘ ਅੱਛਰ ਸਿੰਘ ਇਕਬਾਲ ਸਿੰਘ ਜਸੋਵਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਕਸਮੀਰ ਸਿੰਘ ਭੱਜਲ ਨੇ ਅਦਾ ਕੀਤੀ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ|

  ਇਸ ਕਾਨਫਰੰਸ ਦੇ ਉਦਘਾਟਨੀ ਭਾਸ਼ਣ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੁਬਾਈ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਨੇ ਸਭਾ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ 11ਅਪਰੈਲ1936 ਸਭਾ ਦੀ ਸਥਾਪਨਾ ਹੋਈ ਇਸ ਸਮੇਂ ਦੌਰਾਨ ਅਨੇਕਾਂ ਕਿਸਾਨ ਅਦੋਲਨ ਲੜੇ ਅਤੇ ਜਿੱਤੇ ਜਿਵੇਂ ਖੁਸਹਤੈਸੀ ਅਦੋਲਨ ਜੋ ਲੰਮਾ ਸਮਾਂ ਕੈਰੋ ਸਰਕਾਰ ਖ਼ਿਲਾਫ਼ ਲੜ ਕੇ ਜਿੱਤ ਆ  ਦਿੱਲੀ ਕਿਸਾਨ ਸੰਘਰਸ਼ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਜਿੱਤਿਆ  ਇਸ ਤੋਂ ਬਾਅਦ ਅਛੱਰ ਸਿੰਘ ਵਲੋਂ ਤਿੰਨ ਸਾਲ ਕੰਮ ਦੀ ਰਿਪੋਰਟ ਪੇਸ਼ ਕੀਤੀ ਜੋ ਸਰਬਸੰਮਤੀ ਨਾਲ ਪਾਸ ਕੀਤੀ ਗਈ|
 ਇਸ ਮੌਕੇ ਟਰੇਡ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਕੁਮਾਰ ਬਢੋਆਣ ਨੇ ਭਰਾਤਰੀ ਸੰਦੇਸ਼ ਦਿੰਦਿਆਂ ਦੱਸਿਆ ਕਿ ਜਥੇਬੰਦੀ ਮਜ਼ਬੂਤ ਕਰਕੇ ਅੱਜ ਦੀਆਂ ਸਰਕਾਰਾਂ ਨਾਲ ਲੜੀਆਂ ਜਾ ਸਕਦੀ ਨਵੀਂ ਕਮੇਟੀ ਦਾ 17 ਮੈਂਬਰੀ ਪੈਨਲ ਗੁਰਨੇਕ ਸਿੰਘ ਭੱਜਲ ਨੇ ਪੇਸ਼ ਕੀਤਾ ਜੋ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਅੱਛਰ ਸਿੰਘ ਨੂੰ ਸਕੱਤਰ ਇਕਬਾਲ ਸਿੰਘ ਪ੍ਰਧਾਨ ਅਮਰਜੀਤ ਸਿੰਘ ਖਜ਼ਾਨਚੀ ਸਤਨਾਮ ਸਿੰਘ ਜੁਆਇਟ ਸਕੱਤਰ ਗਿਰਧਾਰੀ ਲਾਲ  ਮੀਤ ਪ੍ਰਧਾਨ ਹਰਭਜਨ ਸਿੰਘ ਗੁਰਮੀਤ ਸਿੰਘ ਹਰਪਾਲ ਸਿੰਘ ਕਮੇਟੀ ਮੈਂਬਰ ਕੁਲਵੀਰ ਸਿੰਘ ਸਰਬਜੀਤ ਸਿੰਘ ਪ੍ਰੇਮ ਸਿੰਘ ਗੋਪਾਲ ਸਿੰਘ ਥਾਦੀ  ਕਸਮੀਰ ਸਿੰਘ ਪ੍ਰੇਮ ਚੱਕਫੁਲੂ 2 ਸੀਟਾਂ ਖਾਲੀ ਆਏ ਸਾਥੀਆਂ ਦਾ ਇਕਬਾਲ ਸਿੰਘ ਨੇ ਧੰਨਵਾਦ ਕੀਤਾ।