
ਪਿੰਡ ਨੈਨਵਾਂ ਵਿੱਚ ਇਸ ਵਾਰ ਵੀ ਗੁੱਗਾ ਜਾਹਰ ਵੀਰ ਪੰਜ ਪੀਰ ਸਾਲਾਨਾ ਜੋੜ ਮੇਲਾ ਮਨਾਇਆ ਗਿਆ
ਪਿੰਡ ਨੈਨਵਾਂ ਵਿੱਚ ਇਸ ਵਾਰ ਵੀ ਗੁੱਗਾ ਜਾਹਰ ਵੀਰ ਪੰਜ ਪੀਰ ਸਾਲਾਨਾ ਜੋੜ ਮੇਲਾ ਮਨਾਇਆ ਗਿਆ
ਪਿੰਡ ਨੈਨਵਾਂ ਵਿੱਚ ਇਸ ਵਾਰ ਵੀ ਗੁੱਗਾ ਜਾਹਰ ਵੀਰ ਪੰਜ ਪੀਰ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਇਸ ਧਾਰਮਿਕ ਅਸਥਾਨ ਦੇ ਪੁਜਾਰੀ ਗੁਲਜ਼ਾਰੀ ਰਾਮ ਭਗਤ ਪਾਲ ਰਾਮ ਲਖਵੀਰ ਸਿੰਘ ਲੇਖ ਰਾਜ ਕ੍ਰਿਸ਼ਨ ਸੋਢੀ ਰਾਮ ਜਿੰਦਰ ਸੱਚਾ ਰਾਮ ਇਸ ਮੌਕੇ ਤੇ ਸੋਹਣ ਲਾਲ ਨੈਨਵਾਂ ਵਲੋ ਅਖਾੜਾ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਮੰਦਿਰ ਵਿੱਚ ਦੂਰ ਦੂਰ ਤੋਂ ਸੰਗਤਾਂ ਮੱਥਾ ਟੇਕਣ ਆਈਂਆਂ
ਫੋਟੋ ਤੇ ਵੇਰਵਾ (ਬਲਵੀਰ ਚੌਪੜਾ ) ਗੜ੍ਹਸ਼ੰਕਰ
